Русские видео

Сейчас в тренде

Иностранные видео


Скачать с ютуб Dila'n Di Gall (Lyrics) Satinder Sartaaj |Kali Jotta|Neeru Bajwa, Wamiqa G|Latest Punjabi Songs 2023 в хорошем качестве

Dila'n Di Gall (Lyrics) Satinder Sartaaj |Kali Jotta|Neeru Bajwa, Wamiqa G|Latest Punjabi Songs 2023 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Dila'n Di Gall (Lyrics) Satinder Sartaaj |Kali Jotta|Neeru Bajwa, Wamiqa G|Latest Punjabi Songs 2023

Dila'n Di Gall Lyrics by Satinder Sartaaj is brand new Punjabi song from movie Kali Jotta and this latest song is featuring Neeru Bajwa, Wamiqa Gabbi. Ohde Baad song lyrics are also penned down by Satinder Sartaj while is music is given by Beat Minister and video has been directed by Vijay Kumar Arora. Dila'n Di Gall | Satinder Sartaaj | Kali Jotta| Neeru Bajwa, Wamiqa Gabbi| Latest Punjabi Songs 2023:    • Dila'n Di Gall | Satinder Sartaaj | K...   Song: Dila'n Di Gall Movie: Kali Jotta Singer / Lyricist/Composer: Satinder Sartaaj Music : Beat Minister Song Mix & Master: Sameer Charegaonkar Director : Vijay Kumar Arora Produced by: Sunny Raj , Varun Arora, Sarla Rani & Santosh Subhash Thite Music Label: Times Music ****************************************************** To connect with Times Music here are the links: ****************************************************** Subscribe to Times Music:    / timesmusicindia   Facebook:   / timesmusic   Instagram:   / timesmusichub   Visit Website: http://www.timesmusic.com/ ****************************************************** Dila'n Di Gall Satinder Sartaaj Lyrics: ਦਿਲਾਂ ਦੀ ਗੱਲ (Lyrics) In Panjabi ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ ਉਦਾਸ ਐਵੇ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ ਉਦਾਸ ਐਵੇ ਹੋਈ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਜੀ ਮੋਹੱਬਤਾਂ ਦੇ ਆਪਣੇ ਹੀ ਦੁੱਖ ਨੇ ਪਿਆਰਿਆਂ ਦੀ ਲੋੜ ਹੁੰਦੀ ਏ ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਜੀ ਮੋਹੱਬਤਾਂ ਦੇ ਆਪਣੇ ਹੀ ਦੁੱਖ ਨੇ ਪਿਆਰਿਆਂ ਦੀ ਲੋੜ ਹੁੰਦੀ ਏ ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਆਹ ਦਿਲੋਂ ਬੜੀ ਕਮਜ਼ੋਰ ਹੈ ਬੇਚਾਰੀ ਬੜੀ ਕਮਜ਼ੋਰ ਹੈ ਬੇਚਾਰੀ ਤੂੰ ਆਖੀਂ ਉਹਨੂੰ ਰੋਈਂ ਨਾ ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ ਉਦਾਸ ਐਵੇ ਹੋਈ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮਾਂ ਨੂੰ ਵੀ ਤਾਂ ਵੰਡ ਹੀਰੀਏ ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ ਗ਼ਮਾਂ ਦੀ ਲਾਹ ਦੇ ਪੰਡ ਹੀਰੀਏ ਓ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮਾਂ ਨੂੰ ਵੀ ਤਾਂ ਵੰਡ ਹੀਰੀਏ ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ ਗ਼ਮਾਂ ਦੀ ਲਾਹ ਦੇ ਪੰਡ ਹੀਰੀਏ ਓ ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ ਗ਼ਮਾਂ ਦੀ ਲਾਹ ਦੇ ਪੰਡ ਹੀਰੀਏ ਓ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਭਾਰ ਢੋਈ ਨਾ ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ ਉਦਾਸ ਐਵੇ ਹੋਈ ਨਾ ਹੋ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ ਉਦਾਸ ਐਵੇ ਹੋਈ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ Dilan Di Gall (Lyrics) In English Ajj khol de dilan di gal sari Khol de dilan di gal sari Te kuih vi lakoi naa eho zindgi nahi auni vaari-vaari udaas ave hoyi naa Ajj khol de dilan di gal sari Khol de dilan di gal sari Te kuih vi lakoi naa eho zindgi nahi auni vaari-vaari udaas ave hoyi naa Ho Khol de dilan di gal sari ni sari ji mohabbatan de apne hi dukh ne pyaareyan di lod hundi e Ehnaa vela de tan asre hi rukh ne saharan di lod hundi e ji mohabbatan de apne hi dukh ne pyaareyan di lod hundi e Ehnaa vela de taan asre hi rukh ne saharan di lod hundi e Ehnaa vela de tan asre hi rukh ne saharan di lod hundi e aah dilon badi kamazor hai vichari badi kamazor hai vichari tu aakhin ohnu roi naa eho zindgi ni auni vaari-vaari udaas ave hoyi naa Ho Khol de dilan di gal sari ni sari tu mazaak te makaul kite sanihe gamaa nu vi tan vand heeriye sade hak ton naa rakh sanu waanjhe gamaa di laahde pand heeriye O tu mazaak te makaul kite sanihe gamaa nu vi tan vand heeriye sade hak ton naa rakh sanu waanjhe gamaa di laahde pand heeriye O sade hak ton naa rakh sanu waanjhe gamaa di laahde pand heeriye oh das kehde vele kam au yaari kehde vele kam au yaari tu kalli bhar dhoi naa eho zindgi nahi auni vaari-vaari udaas ave hoyi naa Ho Khol de dilan di gal sari ni sari Ajj khol de dilan di gal sari Kholha de dilan di gal sari Te kuih vi lakoi naa eho zindgi ni auni vaari-vaari udaas ave hoyi naa Ho Khol de dilan di gal sari ni sari ************************************ I do not own anything. All credits go to the right owners. No copyright infringements intended. ************************************ If you want the video removed please contact us we'll be happy to do so. Please contact: [email protected] ************************************

Comments