Русские видео

Сейчас в тренде

Иностранные видео


Скачать с ютуб ਕੁਰਾਨ ਅਤੇ ਸਾਇੰਸ ਪੰਜਾਬੀ ਬਿਆਨ | Quran Aur Science Punjabi Bayan в хорошем качестве

ਕੁਰਾਨ ਅਤੇ ਸਾਇੰਸ ਪੰਜਾਬੀ ਬਿਆਨ | Quran Aur Science Punjabi Bayan 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਕੁਰਾਨ ਅਤੇ ਸਾਇੰਸ ਪੰਜਾਬੀ ਬਿਆਨ | Quran Aur Science Punjabi Bayan

ਕੁਰਾਨ ਅਤੇ ਸਾਇੰਸ ਪੰਜਾਬੀ ਬਿਆਨ | Quran Aur Science Punjabi Bayan Quran at science in Punjabi Quran Mein Big Bang ka jikr in Punjabi Water cycle Quran in science Quran science in Punjabi Quran Mein Pahadon Ka jikr in Punjabi Embryology Quran in Punjabi Geology quran in punjabi Astronomy quran in Punjabi Quran Aur Science punjabi Science in punjabi ਕੁਰਾਨ ਸ਼ਰੀਫ ਸੂਰਤ ਅਲ ਅੰਬੀਆਂ 21 30. ਕੀ ਕਾਫ਼ਿਰਾਂ (ਇੰਕਾਰੀਆਂ) ਨੇ ਨਹੀਂ ਵੇਖਿਆ ਭਾਵ ਵਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੁੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ ।ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ 31. ਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ 32. ਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ 33. ਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ। #islamiclecture #quranscience #punjabiquranhadees

Comments