Русские видео

Сейчас в тренде

Иностранные видео


Скачать с ютуб Baable Di Pagg | Full Song | Ahen Ft.Gurmoh | White Notes Entertainment в хорошем качестве

Baable Di Pagg | Full Song | Ahen Ft.Gurmoh | White Notes Entertainment 6 лет назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Baable Di Pagg | Full Song | Ahen Ft.Gurmoh | White Notes Entertainment

White notes Entertainment presents Produced by : Gurmilap Singh Dalla A film by Ahen Vani Vatish Singer :Ahen ft.Gurmoh [http://fb.com/yoursahen] Lyrics : Ahen-Pardeep Music : Gurmoh Director : Sharan Art Project Manegar :Inder Preet Singh ♪ Also Available on ♪ iTunes: https://tinyurl.com/y5g5huha AppleMusic: https://tinyurl.com/y5g5huha Spotify: https://tinyurl.com/yymd5j62 YoutubeMusic: https://tinyurl.com/y32gkuef Wynk: https://tinyurl.com/y3xtj7ll Gaana: https://tinyurl.com/y4rddycu JioSaavn: https://tinyurl.com/yyh3p65b Amazon: https://tinyurl.com/yy877y39 Tidal: https://tinyurl.com/yyp5xl2e Soundcloud: https://tinyurl.com/y4syj7jm Hungama: https://tinyurl.com/yyxujuf5 Contact Details : White notes Entertainment http://fb.com/officialwhitnotes 78168-78168⁠⁠⁠⁠ Subscribe For More Videos - http://bit.ly/WhiteNotes ☎ To set (Baable Di Pagg) as your ringtone ☎ Airtel Subscribers Hello Tune Dial 5432117595509 Vodafone Subscribers Dial 12274312 Idea Subscribers Sms 12274312 to 56789 BSNL (South / East) Subscribers Sms BT 12274312 to 56700 Song Lyrics - ⁠⁠⁠ਪੰਨੀ ਬਣਾ ਮੈਂ ਤਾਵੀਤੜੀ ਤੇਰੀ ਕਿਵੇਂ ਮਾਵਾ ਬਣਾ ਤੇਰੀ ਪੱਗ ਦਾ ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ " ਤੂੰ ਕਹਿਣਾਂ ਬਾਰੀ ਚ ਖਲੋ ਜਾ ਆਕੇ ਵੇ ਉਥੋਂ ਗਹਿਣੇ ਰੱਖੇ ਦਿਸਦੇ ਨੇ ਖੇਤ ਵੇ ਤੋਹਫ਼ੇ ਵਿੱਚ ਕਿਵੇਂ ਲੈ ਲਾ ਫੁਲਕਾਰੀਆਂ ਬੇਬੇ ਚਾਵਾਂ ਨਾਲ ਸਾਂਭੀ ਬੈਠੀ ਖੇਸ ਵੇ ਬੇਬੇ ਪੇਟੀ ਵਿੱਚ ਸਾਂਭੀ ਬੈਠੀ ਖੇਸ ਵੇ ਤੂੰ ਕਹਿਣੇ ਜੱਗ ਮੂਹਰੇ ਅੱਖ ਚੁੱਕ ਲਾ ਵੇ ਡਰ ਪਲਕਾਂ ਤੇ ਭਾਰਾ ਜੱਗ ਦਾ ........ ਪੰਨੀ ਬਣਾ ਮੈਂ ਤਾਵੀਤੜੀ ਤੇਰੀ ਕਿਵੇਂ ਮਾਵਾ ਬਣਾ ਤੇਰੀ ਪੱਗ ਦਾ ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ " ਤੂੰ ਕਹਿਣੇ ਚੁੰਨੀਆਂ ਦੇ ਕੰਨੀ ਗੰਢ ਲੇ ਉਥੇ ਬੰਨੀ ਬੈਠੀ ਕਿੰਨ੍ਹੇ ਹੰਝੂ ਖਾਰੇ ਮੈਂ ਵਾਂਗ਼ ਸੂਲ਼ਾਂ ਧੁਰ ਤੱਕ ਚੁਬਦੇ ਖ਼ਾਬ ਦੇਖ ਲੈ ਔਕਾਤੋਂ ਜਿਹੜੇ ਬਾਹਰੋਂ ਮੈਂ ਤੂੰ ਕਿਹੜੇ ਰੱਬ ਕੋਲੋਂ ਰਹਿਣਾ ਮੰਗਦਾ ਵੇ ਵੇਹੜਾ ਬਾਬਲੇ ਦਾ ਮੱਕਾ ਲੱਗਦਾ ...... ਤੇਰੀ ਝਾਂਜਰਾਂ ਦੀ ਜੋੜੀ ਵੇ ਲੜੇ ਤੂੰ ਕਿਓਂ ਮੈਂ ਮੋੜੀ ਵੇ ਵਾਂਗ਼ ਲੇਖਾਂ ਵੇਹੜੇ ਕੱਚੇ ਨੇ ਚੁਭੇ ਪੈਰਾਂ ਹੇਠਾਂ ਰੋੜੀ ਵੇ ਪੰਨੀ ਬਣਾ ਮੈਂ ਤਾਵੀਤੜੀ ਤੇਰੀ ਕਿਵੇਂ ਮਾਵਾ ਬਣਾ ਤੇਰੀ ਪੱਗ ਦਾ ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "

Comments